SONG DETAILS
Song : Jattan De Munde
Singer : Tarsem Jassar & Nimrat Khaira
Lyrics : Tarsem Jassar & Narinder Batth
Music : Desi Crew
Video by : Avex Dhillon
Mix & Master : Sameer Charegaonkar
Choreographer : Saurav Sahota
Starring :- Tarsem Jassar, Simi Chahal, BN Sharma, Avtar Gill, Nirmal Rishi,jagjeet Sandhu, Harby Sanga, Gurpreet Bhangu, Shivandra Mahal, Sunita Dhir, Tania, Baljinder Kaur & ETC
Vehli Janta Films & Omjee Group Presents Movie "RABB DA RADIO 2" Starring TARSEM JASSAR, SIMI CHAHAL . Movie Is Releasing On 29th March 2019
Director :- SharanArt
Producer :- Manpreet Johal & Ashu Munish Sahni
Director :- SharanArt
Writer :- Jass Grewal
DOP :- Jaype Singh
Lyrics :- Tarsem Jassar, Narinder batth
Music :- Desi Crew & R Guru
Line Producer :- Virasat Films
Editor :- Tarun chouhan
Costume :- Nitasha Bhateja Roy
Publicity Design & VFX :- Brave art studios
Digital Promotions : GK.Digital
ਮੁੰਡਿਆਂ ਦੇ ਰਿੰਗ ਲੀਡਰ ਆਂ
ਨਾਅਰਾ ਦੇ ਜਾਣੂ ਨਹੀਂ
ਲਾਰਾ ਜੱਟ ਕੇ ਕੰਮ ਕੱਢਣਾ
ਆਦਤ ਜਿਹੀ ਸਾਨੂੰ ਨਹੀਂ
ਜਿਹੜੇ ਵਿਚ ਜਿਕਰ ਨਾ ਸਾਡਾ
ਐਸੀ ਕੋਈ ਢਾਣੀ ਨੀ
ਭੂਖੇ ਹਾੜਕਾਉਂਦੇ ਕਰਦੇ
ਚੜਦਾ ਜਿਥੇ ਪਾਣੀ ਨੀ
ਜੱਟਾਂ ਦੇ ਮੁੰਡੇ ਆਂ ਭਾਈ
ਆਕੜ ਤਾਂ ਜਾਣੀ ਨਹੀਂ
ਜੱਟਾਂ ਦੇ ਮੁੰਡੇ ਆਂ
ਅੱਖਾਂ ਨਾਲ ਹੁਕਮ ਸਨਾਉਂਦੀ
ਤਲੀਆਂ ਤੇ ਲਾਟ ਨਾਚਾਉਂਦੀ
ਜਿਥੇ ਜਾ ਫੈਸ਼ਨ ਮੁੱਕਦਾ
ਐਸੇ ਤਾ ਸੂਟ ਬਣਾਉਂਦੇ
ਵੀਰੇ ਮੇਰੇ DC ਡਿਪਟੀ
ਭੈਣ ਮੈਂ ਚਾਰਾਂ ਦੀ
ਜਿੰਨਾ ਨੂੰ ਪੰਜ ਮੁਰੱਬੇ
ਪੋਤੀ ਸਰਦਾਰ ਦੀ
ਆਕੜ ਮੈਂ ਚਲਦੀ ਹੈ ਨੀ
ਚੀਫ ਮੁਟਿਆਰਾਂ ਦੀ
ਜਿੰਨਾ ਨੂੰ ਪੰਜ ਮੁਰੱਬੇ
ਦੇ ਦੇ ਦੇਸੀ ਕਰੁ …!
ਫੈਸਟੀਵਲ ਬਣ ਜਾਂਦਾ ਜੱਦ
ਜੁੜਤੀ ਯਾਰਾਂ ਦੀ ਮਹਿਫ਼ਿਲ
ਜੱਟ ਨੇ ਵੇਹਲੀ ਜਨਤਾ ਰੱਖਿਆ
ਆਪਣੇ ਟੋਲੇ ਦਾ ਟਾਈਟਲ
ਤਕ ਕੇ ਸਦਾ ਏਕਾ ਕਈਆਂ ਨੂੰ
ਖਿੜ ਦਾ ਰਹਿੰਦਾ ਸਰਵਾਇਕਲ
ਕੌਲੀ ਵਿਚ ਜਚਦੇ ਚਮਚੇ
ਗੱਡੀਆਂ ਵਿਚ ਆੜੀ ਨੀ
ਭੂਖੇ ਹਾੜਕਾਉਂਦੇ ਕਰਦੇ
ਚੜ੍ਹਤ ਜਿਥੇ ਪਾਣੀ ਨੀ
ਜੱਟਾਂ ਦੇ ਮੁੰਡੇ ਆਂ ਭਾਈ
ਆਕੜ ਤਾਂ ਜਾਣੀ ਨਹੀਂ
ਜੱਟਾਂ ਦੇ ਮੁੰਡੇ ਆਂ
ਸਾਦਾ ਜੇਹਾ ਹੁਸਨ ਹੋਰ ਦਾ
ਫਿੱਕੀਆਂ ਇਰਾਨਨਾ ਦੇ
ਦਿਲ ਹੀ ਬਸ ਕਾਫੀ ਤੇਰਾ
ਜੇ ਮੈਨੂੰ ਜਾਣਨਾ ਵੇ
ਗੱਡੀਆਂ ਦੀ ਫੈਨ ਕੋਈ ਨਾ
ਇਜ੍ਜਤ ਕਿਰਦਾਰਾਂ ਦੀ
ਜਿੰਨਾ ਨੂੰ ਪੰਜ ਮੁਰੱਬੇ
ਪੋਤੀ ਸਰਦਾਰ ਦੀ
ਆਕੜ ਮੈਂ ਚਲਦੀ ਹੈ ਨੀ
ਚੀਫ ਮੁਟਿਆਰਾਂ ਦੀ
ਜਿੰਨਾ ਨੂੰ ਪੰਜ ਮੁਰੱਬੇ
ਉਂਝ ਤਾਂ ਤੇਰਾ ਮੋਹਵੀ ਆਉਂਦਾ
ਜੱਟਾ ਤੂੰ ਦਿਲ ਨੂੰ ਪਾਉਂਦਾ
ਇਕ ਤੂੰ ਆਏ ਦਿਲ ਦੀ ਰਾਣੀ
ਤੇਰੇ ਲਈ ਗੀਤ ਬਣਾਉਂਦਾ
ਮਿੱਟੂ ਤੇਰੇ ਤੇ ਜੱਸੜ
ਅਹਿ ਗੱਲ ਤੂੰ ਜਾਣੀ ਨਹੀਂ
ਭੂਖੇ ਹਾੜਕਾਉਂਦੇ ਕਰਦੇ
ਚੜ੍ਹਤ ਜਿਥੇ ਪਾਣੀ ਨੀ
ਜੱਟਾ ਦੇ ਮੁੰਡੇ ਆਂ ਭਾਈ
ਆਕੜ ਤਾਂ ਜਾਣੀ ਨਹੀਂ
ਜੱਟਾ ਦੇ ਮੁੰਡੇ ਆਂ